Search for:
Follow us:
Arts & Culture
Business & Trade
Community
Education
Entertainment
Food
Sports
Services
Vodcasts
COVID-19
COVID-19
The Platform
Africa
Asia
China
Europe
India
Latin & Americas
Middle East
Pacific & NZ
Services
Our Audience
Case Studies
Testimonials
Contact
COVIDSafe Worksite Resources – Punjabi
Home
>
COVIDSafe Worksite Resources – Punjabi
ਕੰਮ ਵਾਲੇ ਸਥਾਨ ਤੇ ਕੋਵਿਡ ਸੁਰੱਖਿਅਤ ਸਰੋਤ
ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ।
ਨਿਯਮਾਂ ਦੀ ਪਾਲਣਾ ਕਰੋ , ਕੰਮ ਵਾਲੀ ਸਾਈਟ ਖੁੱਲ੍ਹੀ ਹੈ ਅਤੇ ਅਸੀਂ ਕੰਮ ਕਰ ਰਹੇ ਹਾਂ ।
ਆਪਣੀਆਂ ਜ਼ੁੰਮੇਵਾਰੀਆਂ ਜਾਣੋ
ਜੇਕਰ ਬੀਮਾਰ ਮਹਿਸੂਸ ਕਰਦੇ ਹੋ ਤਾਂ ਆਪਣੇ ਕੰਮ ਤੇ ਨਾ ਜਾਵੋ -ਟੈਸਟ ਕਰਵਾਓ ਅਤੇ ਘਰ ਵਿੱਚ ਰਹੋ
ਜੇਕਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਕੋਵਿਡ 19 ਹੈ ਜਾਂ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਤਾਂ ਘਰ ਵਿੱਚ ਹੀ ਰਹੋ
ਕੰਮ ਤੇ ਅਤੇ ਕੰਮ ਤੋਂ ਆਉਣ ਜਾਣ ਵੇਲੇ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨੋ
ਇਕੱਠੇ ਕਾਰ ਵਿੱਚ ਸਫ਼ਰ ਨਾ ਕਰੋ
ਦੁਪਹਿਰ ਵਾਲਾ ਭੋਜਨ ਕਿਸੇ ਨਾਲ ਸਾਂਝਾ ਨਾ ਕਰੋ ਅਤੇ ਖਾਣਾ ਸਿਰਫ ਮਨੋਨੀਤ ਖੇਤਰਾਂ ਵਿੱਚ ਹੀ ਖਾਓ
ਜੇਕਰ ਤੁਸੀਂ ਟੈਸਟ ਕਰਵਾਉਂਦੇ ਹੋ ਤਾਂ ਸਰਕਾਰ ਤੁਹਾਨੂੰ ਅਲੱਗ ਤੋਂ ਰਹਿਣ ਲਈ ਭੁੁਗਤਾਨ ਵੀ ਕਰ ਸਕਦੀ ਹੈ
–
www.dhhs.vic.gov.au/employee-isolation-payment-covid-19
ਤੇ ਜਾਓ
ਕੰਮ ਬਾਰੇ ਸੰਦਾਂ ਨੂੰ ਸਾਂਝਾ ਨਾ ਕਰੋ
ਕੰਮ ਵਾਲੀ ਜਗ੍ਹਾ ਤੇ ਦਾਖ਼ਲ ਹੋਣ ਸਮੇਂ ਅਤੇ ਖਾਣਾ ਖਾਣ ਤੋਂ ਬਾਅਦ ਸੈਨੀਟਾਈਜ਼ਰ ਦੀ ਵਰਤੋਂ ਕਰੋ
ਨਾਲ ਕੰਮ ਕਰਨ ਵਾਲੇ ਸਾਥੀਆਂ ਤੇ ਨਜ਼ਰ ਮਾਰੋ : ਮਾਸਕ, ਸਾਫ ਸਫਾਈ ਅਤੇ ਸਿਹਤ
ਆਪਣੇ ਆਸ ਪਾਸ ਦੇ ਲੋਕਾਂ ਤੋਂ 1.5 ਮੀਟਰ ਦੂਰ ਰਹੋ
DOWNLOAD
Download Poster A4 Size
Download Poster A3 Size
Download Tile
ਕੰਮ ਅਤੇ ਘਰ ਵਿੱਚ ਆਪਣੇ ਪਰਿਵਾਰ ਦਾ ਬਚਾਅ ਰੱਖੋ
ਕੋਵਿਡ – 19 ਘਰ ਵਿੱਚ ਨਹੀਂ ਰਹਿੰਦਾ, ਇਸ ਨੂੰ ਘਰ ਨਾ ਲੈ ਕੇ ਆਓ।
ਘਰ ਵਿੱਚ ਮਹਿਮਾਨਾਂ ਨੂੰ ਨਾ ਆਉਣ ਦਿਓ। ਬੀਮਾਰੀ ਦੇ ਵਿਸ਼ਾਣੂਆਂ ਨੂੰ ਰੋਕਣ ਲਈ ਘਰ ਵਿੱਚ ਨਿਯਮਾਂ ਦੀ ਪਾਲਣਾ ਕਰੋ ।
ਜੇਕਰ ਬੀਮਾਰ ਮਹਿਸੂਸ ਕਰਦੇ ਹੋ ਤਾਂ ਟੈਸਟ ਕਰਵਾਓ । ਆਪਣੀ ਬੀਮਾਰੀ ਦੀ ਛੁੱਟੀ ਲਓ ਅਤੇ ਘਰ ਵਿੱਚ ਹੀ ਰਹੋ। ਇਹ ਹੀ ਸਭ ਤੋਂ ਵਧੀਆ ਕਦਮ ਹੈ ।
ਜੇਕਰ ਤੁਸੀਂ ਟੈਸਟ ਕਰਵਾਉਂਦੇ ਹੋ ਤਾਂ ਸਰਕਾਰ ਤੁਹਾਨੂੰ ਇਕਾਂਤ ਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ ।
www.dhhs.vic.gov.au/employee-isolation-payment-covid-19
ਨਜ਼ਲਾ ਜ਼ੁਕਾਮ ਪ੍ਰਭਾਵ ਪਾਉਂਦਾ ਹੈ।ਜੇਕਰ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਲੱਛਣ ਹਨ ਤਾਂ ਟੈਸਟ ਜ਼ਰੂਰ ਕਰਵਾਓ
ਭਾਈਚਾਰੇ ਵਿੱਚ ਤੁਸੀਂ ਜੋ ਵੀ ਕਰਦੇ ਹੋ ਉਹ ਮਹੱਤਵਪੂਰਨ ਹੈ।ਮਾੜੀਆਂ ਆਦਤਾਂ ਤੋਂ ਵਰਜਿਤ ਰਹੋ । ਬਹੁਤ ਭੀੜ ਵਾਲੇ ਅਤੇ ਜੋਖ਼ਮ ਭਰੇ ਖੇਤਰਾਂ ਤੋਂ ਦੂਰ ਰਹੋ ।
DOWNLOAD
Download Poster A4 Size
Download Poster A3 Size
Download Tile
ਹੋਰਾਂ ਵਾਸਤੇ ਖਰਾਬ ਨਾ ਕਰੋ।
ਨਾਇਕ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਬੀਮਾਰੀ ਦੀ ਛੁੱਟੀ ਵਰਤਦੇ ਹਨ।
ਇੰਨਸਪੈਕਟਰ ਦੁਆਰਾ ਤੁਹਾਡੇ ਕੰਮ ਵਾਲੇ ਸਥਾਨ ਦੀ ਜਾਂਚ ਕਰਨ ਸਮੇਂ ਕੰਮ ਬੰਦ ਕਰਾਉਣ ਦਾ ਕਾਰਨ ਨਾ ਬਣੋ।
ਕੰਮ ਵਾਲੇ ਸਥਾਨ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੀ ਨੌਕਰੀ ਨੂੰ ਸੁਰੱਖਿਅਤ ਰੱਖੋ।
ਮਾਸਕ ਪਹਿਨੋ, ਹੱਥ ਧੋਵੋ, ਦੂਰੀ ਬਣਾ ਕੇ ਰੱਖੋ, ਦੁਪਹਿਰ ਦੇ ਭੋਜਨ ਅਤੇ ਸੰਦਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਨੀਵਾਂ ਹੋਣ ਤੋਂ ਬਚਾਉਣ ਲਈ ਨਾਇਕ ਬਣੋ। ਬੀਮਾਰ ਹੋਣ ਤੇ ਘਰ ਵਿੱਚ ਰਹੋ।
ਆਪਣੇ ਮਿੱਤਰਾਂ ਅਤੇ ਪਰਿਵਾਰ ਦੇ ਬੀਮਾਰ ਹੋਣ ਦਾ ਕਾਰਨ ਨਾ ਬਣੋ।
ਜੇਕਰ ਤੁਸੀਂ ਟੈਸਟ ਕਰਾਉਂਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
www.dhhs.vic.gov.au/employee-isolation-payment-covid-19
DOWNLOAD
Download Poster A4 Size
Download Poster A3 Size
Download Tile
ਕੀ ਤੁਸੀ ਨਿਯਮਾਂ ਦੀ ਪਾਲਣਾ ਨਾਂ ਕਰਕੇ ਬਰਦਾਸ਼ਤ ਕਰ ਸਕਦੇ ਹੋ।
ਬਿੱਲਾਂ ਦਾ ਭੁਗਤਾਨ ਕਰਨਾਂ ਕਠਿਨ ਹੋ ਜਾਵੇਗਾ ਜਦ ਤੁਹਾਡੇ ਕੰਮ ਵਾਲਾ ਸਥਾਨ ਬੰਦ ਹੋ ਜਾਵੇਗਾ।
ਨਿਯਮਾਂ ਦੀ ਪਾਲਣਾ ਕਰੋ, ਸਾਰਿਆਂ ਨੂੰ ਭੁਗਤਾਨ ਹੁੰਦਾ ਹੈ।
ਜੇਕਰ ਤੁਹਾਡੀ ਸਾਈਟ ਬੰਦ ਹੁੱਦੀ ਹੈ, ਕਿਸੀ ਨੂੰ ਵੀ ਭੁਗਤਾਨ ਨਹੀ ਹੋਵੇਗਾ।
ਕੁੱਝ ਦਿਨਾਂ ਲਈ ਟੈਸਟ ਕਰਾਉਂਦੇ ਰਹਿਣ ਨਾਲ ਤੁਸੀਂ ਨੋਕਰੀ ਨਹੀ ਗਵਾਉਂਦੇ।
ਇਹ ਜੋਖਮ ਯੋਗ ਨਹੀ ਹੈ
ਜੇਕਰ ਤੁਸੀਂ ਟੈਸਟ ਕਰਾਉਂਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
www.dhhs.vic.gov.au/employee-isolation-payment-covid-19
DOWNLOAD
Download Poster A4 Size
Download Poster A3 Size
Download Tile
ਅਸੀਂ ਤੁਹਾਡੇ ਪਿੱਛੇ ਖੜ੍ਹੇ ਹਾਂ।
ਟੈਸਟ ਕਰਵਾਓ-ਸਰਕਾਰ (ਅਤੇ ਕੰਮ ਦਾ ਮਾਲਕ) ਤੁਹਾਡੀ ਮਦਦ ਕਰਨਗੇ।
ਅਸੀਂ ਇੱਥੇ ਤੱਕ ਆਏ ਹਾਂ ਅਤੇ ਕੰਮ ਵਾਲੇ ਸਥਾਨ ਨੂੰ ਖੁੱਲਾ ਰੱਖਿਆ ਹੈ, ਹਿੰਮਤ ਨਾਲ ਰਹੋ।
ਮਾਸਕ ਪਹਿਨੋ, ਹੱਥ ਧੋਵੋ, ਦੂਰੀ ਬਣਾ ਕੇ ਰੱਖੋ, ਦੁਪਹਿਰ ਦੇ ਭੋਜਨ ਅਤੇ ਸੰਦਾਂ ਨੂੰ ਕਿਸੇ ਨਾਲ ਸਾਂਝਾ ਨਾ ਕਰੋ।
ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਟੈਸਟ ਕਰਾਉਣ ਲਈ ਕੰਮ ਤੋਂ ਛੁੱਟੀ ਲਓ।
ਜੇਕਰ ਤੁਸੀਂ ਟੈਸਟ ਕਰਾਂਉਦੇ ਹੋ ਤਾਂ ਸਰਕਾਰ ਤਹਾਨੂੰ ਇਕਾਂਤਵਾਸ ਵਿੱਚ ਰਹਿਣ ਲਈ ਭੁਗਤਾਨ ਕਰ ਸਕਦੀ ਹੈ- ਲਿੰਕ ਤੇ ਜਾਓ
www.dhhs.vic.gov.au/employee-isolation-payment-covid-19
ਜੇਕਰ ਤਹਾਨੂੰ ਟੈਸਟ ਕਰਾਉਣ ਬਾਰੇ ਭੁਲੇਖਾ ਹੈ, ਕੰਮ ਵਾਲੇ ਮਾਲਕ ਨੂੰ ਪੁੱਛੋ। ਤੁਸੀਂ ਨੌਕਰੀ ਨਹੀਂ ਗਵਾਓਗੇ।
DOWNLOAD
Download Poster A4 Size
Download Poster A3 Size
Download Tile